Feel Free to Contact us

    +91 88720-88444
    OPD Mon - Sat: 9:00AM - 5:00PM
    Info@kgmach.com

    आयुर्वैदिक अस्पताल लगाए कैंप में 270 लोगो की जांच

    केसी आयुर्वैदिक अस्पताल लगाए कैंप में 270 लोगो की जांच

    -गल्त खान पान, योगा व सैर न करना बीमारियों को दावत-डा. सचिन सूद
    नवांशहर, 27 अगस्त

    केसी ग्रुप ऑफ इंसीच्यूटशन व आईवीवाई अस्पताल नवांशहर के सहयोग से करियाम रोड पर स्थित केसी आर्युवैदिक अस्पताल में दूसरा मुफ्त मैडिकल कैंप लगाया गया। कैंप के प्रमुख मेहमान विश्वास सेवा सोसायटी प्रमुख परविंदर बत्रा रहे, जबकि उनके साथ आईवीवाई अस्पताल के जीएम डा. सचिन सूद व केसी ग्रुप के सहायक कैंपस डायरेक्टर डॉ. अरविंद सिंगी विशेष तौर पर शामिल हुए। प्रोग्राम कोआर्डीनेटर इंजि. राजिदंर मूम ने बताया कि कैंप में डॉ.सैय्यम चोपड़ा (एमओ), डा. प्रभजीत सिंह (आर्थो), डा. श्वेता (डेंटल), डा. डेल्टन एन (मानसिक रोगो के माहिर), डा. अभय श्री वास्तव (मनोचिकित्सक), गायनी डाक्टर हर्षा द्वारा कैंप में 270 लोगों की जांच कर मुफ्त दवा वितरित की गई। परविंदर बत्रा ने बताया कि हमें अपना जीवन लोगो की सेवा में लगाना चाहिए, जो गरीब व जरुरतमंद किसी कारण वश अपना इलाज नहीं करवा सकते, उनके लिए ऐसे कैंप फायदेमंद होते है। जीएम डा. सचिन सूद ने बताया कि मनुष्य का गल्त खान-पान, योगा व सैर न करना बीमारियों को दावत देता है। मनुष्य को जंक फूड त्याग कर पौष्टिक आहार लेना चाहिए। कोरोना महामारी के चलते हर मनुष्य को मास्क पहनना चाहिए, सोशल डिस्टैंसिग की पालना करनी चाहिए अपने हाथ सैनेटाइज व साबुन से धोने चाहिए। उन्होंने बताया कि हमें अपने शरीर का चैक अप हर 6 महीने बाद करवाना चाहिए तथा पूरे शरीर की जांच साल में एक बार जरुर करवानी चाहिए। अंत में सहायक कैंपस डायरेक्टर डा. अरविंद सिंगी, डा. शबनम, अंकुश निझावन, डा. कुलजिंदर कौर, विकास कुमार व जीनत राणा द्वारा मुख्य मेहमान परविंदर बत्रा, डा. सचिन सूद व एसपीसी हैल्थ केयर प्राइ लिम. लुधियाना के डायरेक्टर संदीप सिंगला को स्मृति चिन्ह देकर सम्मानित किया गया। मौके पर इंजि. राजिंदर मूम, विकास कुमार, एचआर मनीशा, इंजि. देवइंद्र शर्मा, डा. शबनम, निशा, इंजि. मनदीप कौर, प्रो. संदीप सिंह, प्रो. एनके सोनी, गुरप्रीत सिंह, इंजि. परविंदर कुमार, बलवंत राए, मनमोहन सिंह, जोगा सिंह, हरीश गौतम व विपन कुमार के साथ अन्य स्कूल व कालेजों की स्टाफ मौजूद रहा।
    फोटो
    केसी कालेज में कैंप में डाक्टर जांच करते हुए उनके पीछे खडे प्रबंधक
    सहायक कैंपस डायरैक्टर डा. अरविंद सिंगी डा. सचिन सूद व परविंदर बत्रा को सम्मानित करते हुए

    ਕੇਸੀ ਆਯੁਰਵੈਦਿਕ ਹਸਪਤਾਲ ’ਚ ਲਗਾਏ ਕੈਂਪ ’ਚ 270 ਲੋਕਾਂ ਦੀ ਹੋਏ ਜਾਂਚ

    – ਗਲਤ ਖਾਨ- ਪਾਨ, ਯੋਗ ਅਤੇ ਸੈਰ ਨਾ ਕਰਨਾ ਬੀਮਾਰੀਆਂ ਨੂੰ ਦਾਵਤ- ਡਾੱ. ਸਚਿਨ ਸੂਦ

    ਨਵਾਂਸ਼ਹਿਰ, 27 ਅਗਸਤ

    ਕੇਸੀ ਗਰੁੱਪ ਆੱਫ ਇੰਸੀਚਿਊਟਸ਼ਨ ਅਤੇ ਆਈਵੀਵਾਈ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਿਆਮ ਰੋਡ ’ਤੇ ਸੱਥਿਤ ਕੇਸੀ ਆਯੁਵੈਦਿਕ ਹਸਪਤਾਲ ’ਚ ਦੂਜਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ । ਕੈਂਪ ਦੇ ਪ੍ਰਮੁੱਖ ਮਹਿਮਾਨ ਵਿਸ਼ਵਾਸ ਸੇਵਾ ਸੋਸਾਇਟੀ ਪ੍ਰਮੁੱਖ ਪਰਵਿੰਦਰ ਬੱਤਰਾ ਰਹੇ, ਜਦੋਂ ਕਿ ਉਨਾਂ ਦੇ ਨਾਲ ਆਈਵੀਵਾਈ ਹਸਪਤਾਲ ਦੇ ਜੀਐਮ ਡਾੱ. ਸਚਿਨ ਸੂਦ ਅਤੇ ਕੇਸੀ ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਪ੍ਰੋਗਰਾਮ ਕੋਆਰਡੀਨੇਟਰ ਇੰਜ. ਰਾਜਿਦੰਰ ਮੂੰਮ ਨੇ ਦੱਸਿਆ ਕਿ ਕੈਂਪ ’ਚ ਡਾੱ. ਸਇਅਮ ਚੋਪੜਾ ( ਐਮਓ ), ਡਾ. ਪ੍ਰਭਜੀਤ ਸਿੰਘ ( ਆਰਥੋ), ਡਾ. ਸ਼ਵੇਤਾ ( ਦੰਦਾ ਦੀ ਮਾਹਿਰ) , ਡਾ. ਡੈਲਟਨ ਐਨ ( ਮਾਨਸਿਕ ਰੋਗਾਂ ਦੇ ਮਾਹਿਰ) , ਡਾੱ. ਅਭੈ ਸ਼੍ਰੀ ਵਾਸਤਵ ( ਮਨੋਚਿਕਿਤਸਿਕ) , ਗਾਇਨੀ ਡਾ. ਹਰਸ਼ਾ ਵਲੋ ਕੈਂਪ ’ਚ 270 ਲੋਕਾਂ ਦੀ ਜਾਂਚ ਕਰ ਮੁਫਤ ਦਵਾ ਵੰਡੀ । ਪਰਵਿੰਦਰ ਬਤਰਾ ਨੇ ਦੱਸਿਆ ਕਿ ਸਾਨੂੰ ਆਪਣਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ, ਜੋ ਗਰੀਬ ਅਤੇ ਜਰੁਰਤਮੰਦ ਕਿਸੇ ਕਾਰਨ ਕਰਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ, ਉਨਾਂ ਦੇ ਲਈ ਅਜਿਹੇ ਕੈਂਪ ਫਾਇਦੇਮੰਦ ਹੁੰਦੇ ਹਨ । ਜੀਐਮ ਡਾ. ਸਚਿਨ ਸੂਦ ਨੇ ਦੱਸਿਆ ਕਿ ਮਨੁੱਖ ਦਾ ਗਲਤ ਖਾਨ – ਪਾਨ, ਯੋਗਾ ਅਤੇ ਸੈਰ ਨਾ ਕਰਨਾ ਬੀਮਾਰੀਆਂ ਨੂੰ ਦਾਵਤ ਦਿੰਦਾ ਹੈ । ਮਨੁੱਖ ਨੂੰ ਜੰਕ ਫੂਡ ਛੱਡ ਕੇ ਪੌਸ਼ਟਿਕ ਖਾਣਾ ਲੈਣਾ ਚਾਹੀਦਾ ਹੈ । ਕੋਰੋਨਾ ਮਹਾਮਾਰੀ ਦੇ ਚਲਦੇ ਹਰ ਮਨੁੱਖ ਨੂੰ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿਗ ਦੀ ਪਾਲਨਾ ਅਤੇ ਆਪਣੇ ਹੱਥ ਸੈਨੇਟਾਈਜ ਅਤੇ ਸਾਬਣ ਨਾਲ ਧੋਣੇ ਚਾਹੀਦੇ ਹਨ । ਉਨਾਂ ਨੇ ਦੱਸਿਆ ਕਿ ਸਾਨੂੰ ਆਪਣੇ ਸਰੀਰ ਦਾ ਚੈਕਅਪ ਹਰ 6 ਮਹੀਨੇ ਬਾਅਦ ਕਰਵਾਉਣਾ ਚਾਹੀਦਾ ਹੈ ਅਤੇ ਪੂਰੇ ਸਰੀਰ ਦੀ ਜਾਂਚ ਸਾਲ ’ਚ ਇੱਕ ਵਾਰ ਜਰੁਰ ਕਰਵਾਉਣੀ ਚਾਹੀਦੀ ਹੈ । ਅੰਤ ’ਚ ਸਹਾਇਕ ਕੈਂਪਸ ਡਾਇਰੇਕਟਰ ਡਾ. ਅਰਵਿੰਦ ਸਿੰਗੀ, ਡਾੱ. ਸ਼ਬਨਮ, ਅੰਕੁਸ਼ ਨਿਝਾਵਨ, ਡਾੱ. ਕੁਲਜਿੰਦਰ ਕੌਰ, ਵਿਕਾਸ ਕੁਮਾਰ ਅਤੇ ਜੀਨਤ ਰਾਣਾ ਵਲੋ ਮੁੱਖ ਮਹਿਮਾਨ ਪਰਵਿੰਦਰ ਬੱਤਰਾ , ਡਾ. ਸਚਿਨ ਸੂਦ ਅਤੇ ਐਸਪੀਸੀ ਹੈਲਥ ਕੇਅਰ ਪ੍ਰਾ. ਲਿਮ. ਲੁਧਿਆਣਾ ਦੇ ਡਾਇਰੇਕਟਰ ਸੰਦੀਪ ਸਿੰਗਲਾ ਨੂੰ ਯਾਦਗਾਰ ਚਿੰਨ ਦੇ ਕੇ ਸਨਮਾਨਿਆ ਗਿਆ । ਮੌਕੇ ’ਤੇ ਇੰਜ. ਰਾਜਿੰਦਰ ਮੂੰਮ, ਵਿਕਾਸ ਕੁਮਾਰ, ਐਚਆਰ ਮਨੀਸ਼ਾ, ਇੰਜ. ਦੇਵਇੰਦਰ ਸ਼ਰਮਾ, ਡਾ. ਸ਼ਬਨਮ, ਨਿਸ਼ਾ, ਇੰਜ. ਮਨਦੀਪ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ . ਐਨਕੇ ਸੋਨੀ , ਗੁਰਪ੍ਰੀਤ ਸਿੰਘ, ਇੰਜ. ਪਰਵਿੰਦਰ ਕੁਮਾਰ, ਬਲਵੰਤ ਰਾਏ, ਮਨਮੋਹਨ ਸਿੰਘ, ਜੋਗਾ ਸਿੰਘ, ਹਰੀਸ਼ ਗੌਤਮ ਅਤੇ ਵਿਪਨ ਕੁਮਾਰ ਦੇ ਨਾਲ ਹੋਰ ਸਕੂਲ ਅਤੇ ਕਾਲਜਾਂ ਦੀ ਸਟਾਫ ਮੌਜੂਦ ਰਿਹਾ ।
    ਫੋਟੋ
    ਕੇਸੀ ਕਾਲਜ ’ਚ ਕੈਂਪ ’ਚ ਡਾਕਟਰ ਜਾਂਚ ਕਰਦੇ ਹੋਏ ਉਨਾਂ ਦੇ ਪਿੱਛੇ ਖੜੇ ਪ੍ਰਬੰਧਕ
    ਸਹਾਇਕ ਕੈਂਪਸ ਡਾਇਰੈਕਟਰ ਡਾੱ. ਅਰਵਿੰਦ ਸਿੰਗੀ ਡਾ. ਸਚਿਨ ਸੂਦ ਅਤੇ ਪਰਵਿੰਦਰ ਬੱਤਰਾ ਨੂੰ ਸਨਮਾਨਿਤ ਕਰਦੇ ਹੋਏ