मैडीकल कैंप में 150 लोगो की जांच
केजी मेमोरियल आयुर्वैदिक कालेज व अस्पताल में लगाए मैडीकल कैंप में 150 लोगो की जांच
-डाक्टरों ने दी सलाह सर्दी से बचाव के लिए रोजाना पीए काढा-डा. गुलशन
नवांशहर, 27 दिसंबर
करियाम रोड पर स्थित केसी ग्रुप ऑफ इंसीच्यूटशन को कमल गांधी मेमोरियल आयुर्वैदिक कालेज व अस्पताल में मुफ्त आयुर्वैदिक मैडीकल कैंप लगाया गया, जिसमें 150 के करीब लोगो की जांच की गई। वहीं 40 के करीब मरीजों के टैस्ट किए गए। कैंप का उदघाटन केसी ग्रुप के चेयरमैन प्रेम पाल गांधी ने किया, जबकि उनके साथ वाइस चेयरमैन हितेश गांधी, सुरिंदर गांधी, सुभाष गांधी, कैंपस के सहायक डायरेक्टर डा. अरविंद सिंगी, शैफ विकास कुमार, इंजि. आरके मूम, डा. कुलजिंदर कौर, डा. शबनम, प्रो. कपिल कनवर, डा. गुरदेव ठाकुर, पंडोगा के डायरैक्टर विवेक परिहार, पंडोगा स्कूल प्रिंसीपल निर्मला देवी, केसी स्कूल व सैक्रेड स्टैनफोर्ड स्कूल कोट पत्ती की मैनेजर आशू शर्मा, केसी स्कूल डीन अकैडमिक रुचिका वर्मा, एचआर मनीशा, डैप जीनत राणा, इंजि, देवइंदर शर्मा विशेष तौर पर शामिल रहे। कैंप में आर्युवैदक के माहिर डा. गुलशन कुमार, डा. निवेदिता व डा. अर्जुन सहगल द्वारा लोगो, मरीजो, केसी स्टाफ, स्टूडैंट व अन्य की जांच की गई। डाक्टर गुलशन ने बताया कि अच्छी सेहत के लिए हमें अपने खान पान में सुधार करने की जरुरत है। उन्होंने बताया कि अच्छी स्किन के लिए हमें इसकी सफाई रखनी चाहिए, वहीं इन्ही दिनों हैवी खाना खाना चाहिए। हमें सर्दियों से बचाव के लिए काढा जरुर पीना चाहिए। डा. निवेदिता ने महिला मरीजों को रोगो से बचाव सबंधी तथा डा. अर्जुन सहगल ने बताया कि इन सर्दियों में अपने शरीर की हडिडयों की मजबूती के लिए धूप में बैठ कर मालिश करनी चाहिए। सर्दियों में जरुरत अनुसार ही घर से बाहर निकलना चाहिए। मौके पर रविंदर कौर, कुलविंदर कुमार, जोगा सिंह, संदीप सिंह, हरीश गौतम, विपन कुमार के साथ केसी के सभी कैंपस का स्टाफ हाजिर रहा।
——————
फोटो-
केसी आयुर्वैदिक अस्पताल में कैंप का रीवन काट कर उदघाटन करते हुए श्री प्रेम पाल गांधी
व अन्य
डाक्टर चेयरमैन प्रेम पाल गांधी की जांच करते हुए उनके पीछे खडे अन्य प्रबंधक
ਕੇਜੀ ਮੇਮੋਰਿਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ’ਚ ਲਗਾਏ ਮੈਡੀਕਲ ਕੈਂਪ ’ਚ 150 ਲੋਕਾਂ ਦੀ ਜਾਂਚ
– ਡਾਕਟਰਾਂ ਨੇ ਦਿੱਤੀ ਸਲਾਹ, ਸਰਦੀ ਤੋਂ ਬਚਾਵ ਲਈ ਰੋਜਾਨਾ ਪੀਓ ਕਾੜਾ ਡਾੱ. ਗੁਲਸ਼ਨ
ਨਵਾਂਸ਼ਹਿਰ, 27 ਦਸੰਬਰ
ਕਰਿਆਮ ਰੋਡ ’ਤੇ ਸੱਥਿਤ ਕੇਸੀ ਗਰੁੱਪ ਆੱਫ ਇੰਸੀਚਿਊਟਸ਼ਨ ਨੂੰ ਕਮਲ ਗਾਂਧੀ ਮੇਮੋਰਿਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ’ਚ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ’ਚ 150 ਦੇ ਕਰੀਬ ਲੋਕਾਂ ਦੀ ਜਾਂਚ ਕੀਤੀ ਗਈ । ਉੱਥੇ ਹੀ 40 ਦੇ ਕਰੀਬ ਮਰੀਜਾਂ ਦੇ ਟੈਸਟ ਵੀ ਕੀਤੇ ਗਏ । ਕੈਂਪ ਦਾ ਉਦਘਾਟਨ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕੀਤਾ , ਜਦੋਂ ਕਿ ਉਨਾਂ ਦੇ ਨਾਲ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ, ਸੁਰਿੰਦਰ ਗਾਂਧੀ, ਸੁਭਾਸ਼ ਗਾਂਧੀ, ਕੈਂਪਸ ਦੇ ਸਹਾਇਕ ਡਾਇਰੇਕਟਰ ਡਾੱ. ਅਰਵਿੰਦ ਸਿੰਗੀ, ਸ਼ੈਫ ਵਿਕਾਸ ਕੁਮਾਰ, ਇੰਜ. ਆਰਕੇ ਮੂੰਮ, ਡਾੱ. ਕੁਲਜਿੰਦਰ ਕੌਰ, ਡਾੱ. ਸ਼ਬਨਮ, ਪ੍ਰੋ . ਕਪਿਲ ਕਨਵਰ, ਡਾ. ਗੁਰਦੇਵ ਠਾਕੁਰ,ਪੰਡੋਗਾ ਦੇ ਡਾਇਰੈਕਟਰ ਵਿਵੇਕ ਪਰਿਹਾਰ, ਪੰਡੋਗਾ ਸਕੂਲ ਪਿ੍ਰੰਸੀਪਲ ਨਿਰਮਲਾ ਦੇਵੀ, ਕੇਸੀ ਸਕੂਲ ਅਤੇ ਸੈਕਰੇਡ ਸਟੈਨਫੋਰਡ ਸਕੂਲ ਦੀ ਮੈਨੇਜਰ ਆਸ਼ੂ ਸ਼ਰਮਾ, ਕੇਸੀ ਸਕੂਲ ਡੀਨ ਅਕੈਡਮਿਕ ਰੁਚਿਕਾ ਵਰਮਾ, ਐਚਆਰ ਮਨੀਸ਼ਾ, ਡੈਪ ਜੀਨਤ ਰਾਣਾ , ਇੰਜ. ਦੇਵਇੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰ ਰਹੇ । ਕੈਂਪ ’ਚ ਆਯੂਰਵੈਦਿਕ ਦੇ ਮਾਹਿਰ ਡਾਕਟਰ ਡਾੱ. ਗੁਲਸ਼ਨ ਕੁਮਾਰ, ਡਾੱ. ਨਿਵੇਦਿਤਾ ਅਤੇ ਡਾੱ. ਅਰਜੁਨ ਸਹਿਗਲ ਵਲੋ ਲੋਕਾਂ, ਮਰੀਜਾਂ, ਕੇਸੀ ਸਟਾਫ ਅਤੇ ਸਟੂਡੈਂਟ ਦੀ ਜਾਂਚ ਕੀਤੀ ਗਈ । ਡਾਕਟਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਚੰਗੀ ਸਿਹਤ ਲਈ ਸਾਨੂੰ ਅਪਣਾ ਖਾਣ ਪਾਣ ’ਚ ਸੁਧਾਰ ਕਰਨ ਦੀ ਲੋੜ ਹੈ । ਉਨਾਂ ਨੇ ਦੱਸਿਆ ਕਿ ਚੰਗੀ ਸੱਕਿਨ ਲਈ ਸਾਨੂੰ ਇਸਦੀ ਸਫਾਈ ਰਖਣੀ ਚਾਹੀਦੀ ਹੈ, ਉਥੇ ਹੀ ਇਹਨਾਂ ਦਿਨਾਂ ਵਿੱਚ ਹੈਵੀ ਖਾਣਾ ਚਾਹੀਦਾ ਹੈ । ਸਾਨੂੰ ਸਰਦੀਆਂ ਤੋਂ ਬਚਾਵ ਲਈ ਕਾੜਾ ਜਰੁਰ ਪੀਣਾ ਚਾਹੀਦਾ ਹੈ । ਡਾੱ. ਨਿਵੇਦਿਤਾ ਨੇ ਮਹਿਲਾਵਾਂ ਨੂੰ ਰੋਗਾਂ ਤੋਂ ਬਚਾਵ ਸਬੰਧੀ ਅਤੇ ਡਾੱ ਅਰਜੁਨ ਸਹਿਗਲ ਨੇ ਦੱਸਿਆ ਕਿ ਇਹਨਾਂ ਸਰਦੀਆਂ ’ਚ ਆਪਣੇ ਸਰੀਰ ਦੀਆਂ ਹੱੜੀਆਂ ਦੀ ਮਜਬੂਤੀ ਲਈ ਧੁੱਪ ਵਿੱਚ ਬੈਠ ਕੇ ਮਾਲਿਸ਼ ਕਰਨੀ ਚਾਹੀਦੀ ਹੈ । ਸਰਦੀਆਂ ’ਚ ਲੋੜ ਅਨੁਸਾਰ ਹੀ ਘਰੋ ਬਾਹਰ ਨਿਕਲਣਾ ਚਾਹੀਦਾ ਹੈ । ਮੌਕੇ ’ਤੇ ਰਵਿੰਦਰ ਕੌਰ, ਐਓ ਕੁਲਵਿੰਦਰ ਕੁਮਾਰ, ਜੋਗਾ ਸਿੰਘ, ਸੰਦੀਪ ਸਿੰਘ, ਹਰੀਸ਼ ਗੌਤਮ, ਵਿਪਨ ਕੁਮਾਰ ਦੇ ਨਾਲ ਕੇਸੀ ਦੇ ਸਾਰੇ ਕੈਂਪਸ ਦਾ ਸਟਾਫ ਹਾਜਰ ਰਿਹਾ ।
– – – – – – – – – – – – – – – – – –
ਫੋਟੋ –
ਕੇਸੀ ਆਯੁਰਵੈਦਿਕ ਹਸਪਤਾਲ ’ਚ ਕੈਂਪ ਦਾ ਰੀਵਨ ਕੱਟ ਕੇ ਉਦਘਾਟਨ ਕਰਦੇ ਹੋਏ ਸ਼੍ਰੀ ਪ੍ਰੇਮ ਪਾਲ ਗਾਂਧੀ
ਅਤੇ ਹੋਰ
ਡਾਕਟਰ ਚੇਅਰਮੈਨ ਪ੍ਰੇਮ ਪਾਲ ਗਾਂਧੀ ਦੀ ਜਾਂਚ ਕਰਦੇ ਹੋਏ ਉਨਾਂ ਦੇ ਪਿੱਛੇ ਖਡੇ ਹੋਰ ਪ੍ਰਬੰਧਕ