KC Ayurvedic Hospital Camp
केसी आयुर्वैदिक अस्पताल में 500 लोगो की जांच
-अच्छी सेहत के लिए हमें अपने खान पान को सुधारने की जरुरत-डा. कैलाश मैनी
नवांशहर, 25 दिसंबर
करियाम रोड़ स्थित केसी ग्रुप ऑफ इंस्टीच्यूटशन में चल रहे केसी आयुर्वैदिक अस्पताल में आयुर्वैदिक मुफ्त मैडीकल कैंप लगाया गया, जिसमें 500 लोगों की जांच की गई। कैंप का उदघाटन केसी ग्रुप के चेयरमैन प्रेम पाल गांधी ने किया, जबकि उनके साथ वाईस चेयरमैन हितेश गांधी, सुरिंदर गांधी, सुभाष गांधी, अश्वनी गांधी, कैंपस डायरेक्टर डा. पीके जंजुआ, केसी स्कूल डायरेक्टर के. गणेशन, डीएपी विकास कुमार, केसी रजिस्ट्रार प्रिंसीपल आरके मूम, प्रिंसीपल डॉ. बलजीत कौर, प्रिंसीपल कुलजिंदर कौर, प्रो. डा. अरविंद कुमार सिंघी, कार्यकारी प्रिं. डा. शबनम, कार्य प्रिंसीपल निशा, बडसर साक्षी मक्कड विशेष रुप से हाजिर रहे। कैंप में दिल्ली के डॉ.कैलाश मैनी व जालंधर से डॉ. गुलशन रतरा द्वारा केसी स्टाफ, स्टूडैंट व अन्य बाहर से आए लोगो की जांच की गई। डाक्टर मैनी व रतरा ने बताया कि अच्छी सेहत के लिए हमें अपने खान पान में सुधार करने की जरुरत है। उन्होंने बताया कि अच्छी स्किन के लिए हमें इसकी सफाई रखनी चाहिए, वहीं इन्ही दिनों हैवी खाना खाना चाहिए। इन दिनों खाया हुआ घी, मक्खन हजम हो जाता है। वहीं मैदा, लाल मिर्च व तली वस्तुओं का सेवन कम करना चाहिए। उन्होंने बताया कि जिन की चमडी खराब रहती है, उनको नारीयल तेल में कपूर मिक्स कर शरीर की सफाई करनी चाहिए। वहीं डा. गुलशन रतरा ने बताया कि किडनी की तंदुस्ती के लिए हमें खूब पानी पीना चाहिए। नशे के सेवन से दूर रहना चाहिए। हमें रोजाना शरीर में पसीना निकलने तक व्यायम करना चाहिए। मौके पर रवी जोशी, एचआर मनीशा, नवजोत सिंह, संदीप सिंह, राम राज, अश्वनी जोशी, हरीश गौतम, नीलू ठाकुर, विपन कुमार के साथ केसी के सभी कैंपस का स्टाफ हाजिर रहा।
——————
फोटो-
केसी आयुर्वैदिक अस्पताल में कैंप का रीवन काट कर उदघाटन करते हुए श्री प्रेम पाल गांधी
व अन्य
डाक्टर कैलाश मैनी चेयरमैन प्रेम पाल गांधी की जांच करते हुए उनके पीछे खडे अन्य प्रबंधक
डाक्टर गुलशन रतरा ग्रुप के वाइस चेयरमैन हितेश गांधी की जांच करते हुए।
ਕੇਸੀ ਆਯੁਰਵੈਦਿਕ ਹਸਪਤਾਲ ’ਚ 500 ਲੋਕਾਂ ਦੀ ਜਾਂਚ
– ਚੰਗੀ ਸਿਹਤ ਲਈ ਸਾਨੂੰ ਅਪਨੇ ਖਾਨ- ਪਾਨ ਨੂੰ ਸੁਧਾਰਣ ਦੀ ਲੋੜ – ਡਾ . ਕੈਲਾਸ਼ ਮੈਣੀ
ਨਵਾਂਸ਼ਹਿਰ, 25 ਦਸੰਬਰ
ਕਰਿਆਮ ਰੋੜ ਸਥਿਤ ਕੇਸੀ ਗਰੁੱਪ ਆਫ ਇੰਸਟੀਚਿਊਟਸ਼ਨ ’ਚ ਚੱਲ ਰਹੇ ਕੇਸੀ ਆਯੁਰਵੈਦਿਕ ਹਸਪਤਾਲ ’ਚ ਆਯੁਰਵੈਦਿਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ , ਜਿਸ ’ਚ 500 ਲੋਕਾਂ ਦੀ ਜਾਂਚ ਕੀਤੀ ਗਈ । ਕੈਂਪ ਦਾ ਉਦਘਾਟਨ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕੀਤਾ , ਜਦਕਿ ਉਨਾਂ ਦੇ ਨਾਲ ਵਾਈਸ ਚੇਅਰਮੈਨ ਹਿਤੇਸ਼ ਗਾਂਧੀ, ਸੁਰਿੰਦਰ ਗਾਂਧੀ, ਸੁਭਾਸ਼ ਗਾਂਧੀ, ਅਸ਼ਵਨੀ ਗਾਂਧੀ, ਕੈਂਪਸ ਡਾਇਰੇਕਟਰ ਡਾ. ਪੀਕੇ ਜੰਜੁਆ, ਕੇਸੀ ਸਕੂਲ ਡਾਇਰੇਕਟਰ ਕੇ. ਗਣੇਸ਼ਨ, ਡੀਏਪੀ ਵਿਕਾਸ ਕੁਮਾਰ, ਕੇਸੀ ਰਜਿਸਟਰਾਰ ਪਿ੍ਰੰਸੀਪਲ ਆਰਕੇ ਮੂੰਮ, ਪਿ੍ਰੰਸੀਪਲ ਡਾ. ਬਲਜੀਤ ਕੌਰ, ਪਿ੍ਰੰਸੀਪਲ ਕੁਲਜਿੰਦਰ ਕੌਰ, ਪ੍ਰੋ. ਡਾ. ਅਰਵਿੰਦ ਕੁਮਾਰ ਸਿੰਗੀ, ਕਾਰਜਕਾਰੀ ਪਿ੍ਰੰ . ਡਾ. ਸ਼ਬਨਮ, ਕਾਰਜ ਪਿ੍ਰੰਸੀਪਲ ਨਿਸ਼ਾ , ਬਡਸਰ ਸਾਕਸ਼ੀ ਮੱਕੜ ਵਿਸ਼ੇਸ਼ ਤੌਰ ਤੇ ਹਾਜਰ ਰਹੇ । ਕੈਂਪ ’ਚ ਦਿੱਲੀ ਦੇ ਡਾ . ਕੈਲਾਸ਼ ਮੈਣੀ ਅਤੇ ਜਲੰਧਰ ਦੇ ਡਾ. ਗੁਲਸ਼ਨ ਰੱਤਰਾ ਵਲੋ ਕੇਸੀ ਸਟਾਫ, ਸਟੂਡੈਂਟ ਅਤੇ ਹੋਰ ਬਾਹਰੋ ਆਏ ਲੋਕਾਂ ਦੀ ਜਾਂਚ ਕੀਤੀ ਗਈ । ਡਾਕਟਰ ਮੈਣੀ ਅਤੇ ਰੱਤਰਾ ਨੇ ਦੱਸਿਆ ਕਿ ਚੰਗੀ ਸਿਹਤ ਲਈ ਸਾਨੂੰ ਅਪਨੇ ਖਾਨ ਪਾਨ ’ਚ ਸੁਧਾਰ ਕਰਨ ਦੀ ਲੋੜ ਹੈ । ਉਨਾਂ ਨੇ ਦੱਸਿਆ ਕਿ ਚੰਗੀ ਸਕਿੱਨ ਲਈ ਸਾਨੂੰ ਇਸਦੀ ਸਫਾਈ ਰਖਨੀ ਚਾਹੀਦੀ ਹੈ , ਉਥੇ ਹੀ ਇਹਨਾਂ ਦਿਨਾਂ ਵਿੱਚ ਹੈਵੀ ਖਾਨਾ ਖਾਨਾ ਚਾਹੀਦਾ ਹੈ । ਇਹਨਾਂ ਦਿਨਾਂ ਦਾ ਖਾਧਾ ਹੋਇਆ ਘੀ , ਮੱਖਣ ਸ਼ਰੀਰ ਨੂੰ ਲਗਦਾ ਹੈ ਅਤੇ ਹਜ਼ਮ ਹੋ ਜਾਂਦਾ ਹੈ । ਉਥੇ ਹੀ ਮੈਦਾ, ਲਾਲ ਮਿਰਚ ਅਤੇ ਤਲੀਆਂ ਵਸਤਾਂ ਦਾ ਸੇਵਨ ਘੱਟ ਕਰਣਾ ਚਾਹੀਦਾ ਹੈ । ਉਨਾਂ ਨੇ ਦੱਸਿਆ ਕਿ ਜਿਨਾਂ ਦੀ ਚਮੜੀ ਖ਼ਰਾਬ ਰਹਿੰਦੀ ਹੈ, ਉਨਾਂ ਨੂੰ ਨਾਰੀਅਲ ਤੇਲ ਵਿੱਚ ਕਪੂਰ ਮਿਕਸ ਕਰਕੇ ਸਰੀਰ ਦੀ ਮਾਲਸ਼ ਅਤੇ ਸਫਾਈ ਕਰਨੀ ਚਾਹੀਦੀ ਹੈ । ਡਾੱ. ਗੁਲਸ਼ਨ ਰੱਤਰਾ ਨੇ ਦੱਸਿਆ ਕਿ ਕਿਡਨੀ ਦੀ ਤੰਦੁਸਤੀ ਲਈ ਸਾਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ । ਨਸ਼ੇ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ । ਸਾਨੂੰ ਰੋਜਾਨਾ ਸਰੀਰ ਵਿੱਚੋ ਮੁੜਕਾ ਨਿਕਲਣ ਤੱਕ ਕਸਰਤ ਕਰਨੀ ਚਾਹੀਦੀ ਹੈ । ਮੌਕੇ ’ਤੇ ਰਵੀ ਜੋਸ਼ੀ, ਐਚਆਰ ਮਨੀਸ਼ਾ, ਨਵਜੋਤ ਸਿੰਘ, ਸੰਦੀਪ ਸਿੰਘ, ਰਾਮ ਰਾਜ , ਅਸ਼ਵਨੀ ਜੋਸ਼ੀ, ਹਰੀਸ਼ ਗੌਤਮ, ਨੀਲੂ ਠਾਕੁਰ, ਵਿਪਨ ਕੁਮਾਰ ਦੇ ਨਾਲ ਕੇਸੀ ਦੇ ਸਾਰੇ ਕੈਂਪਸ ਦਾ ਸਟਾਫ ਹਾਜਰ ਰਿਹਾ ।
– – – – – – – – – – – – – – – – – –
ਫੋਟੋ –
ਕੇਸੀ ਆਯੁਰਵੈਦਿਕ ਹਸਪਤਾਲ ’ਚ ਕੈਂਪ ਦਾ ਰੀਵਨ ਕੱਟ ਕੇ ਉਦਘਾਟਨ ਕਰਦੇ ਹੋਏ ਸ਼੍ਰੀ ਪ੍ਰੇਮ ਪਾਲ ਗਾਂਧੀ
ਅਤੇ ਹੋਰ ਪਵਵੰਤੇ
-ਡਾਕਟਰ ਕੈਲਾਸ਼ ਮੈਣੀ ਚੇਇਰਮੈਨ ਪ੍ਰੇਮ ਪਾਲ ਗਾਂਧੀ ਦੀ ਜਾਂਚ ਕਰਦੇ ਹੋਏ ਉਨਾਂ ਦੇ ਪਿੱਛੇ ਖੜੇ ਹਨ ਪ੍ਰਬੰਧਕ
ਡਾੱਕਟਰ ਗੁਲਸ਼ਨ ਰੱਤਰਾ ਗਰੁੱਪ ਦੇ ਵਾਇਸ ਚੇਅਰਮੈਨ ਹਿਤੇਸ਼ ਗਾਂਧੀ ਦੀ ਜਾਂਚ ਕਰਦੇ ਹੋਏ ।